ਗਿਆਨੀ ਇਕਬਾਲ ਸਿੰਘ ਨਾਲ ਮੇਰਾ ਸੰਵਾਦ! -: ਪ੍ਰਭਦੀਪ ਸਿੰਘ (ਟਾਈਗਰ ਜਥਾ) , 01 Jan 2014 ਨੂੰ ਭਾਰਤ ਵਿੱਚ ਆਪਣੇ ਪਰਿਵਾਰਕ ਅਤੇ ਕੌਮੀ ਫਰਜ਼ ਨਿਭਾ ਕੇ ਵਾਪਸ ਯੂ.ਕੇ. ਜਾਣ ਲਈ ਜਦੋਂ ਮੈਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੇ ਜਹਾਜ਼ 'ਚ ਬੈਠਾ, ਤਾਂ ਰੱਬ ਨੇ ਜੋ ਭਾਣਾ ਵਰਤਾਇਆ, ਉਸ ਲਈ ਦਾਸ ਉਸ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦੀ ਹੈ।